ਸ਼੍ਰੀ ਗੁਟਕਾ ਸਾਹਿਬ ਦੇ ਕੋਲ ਬੈਠ ਕੇ ਖਾਂਦੇ ਸੀ ਤੰਬਾਕੂ ਪੀਂਦੇ ਸੀ ਸ਼ਰਾਬ | OneIndia Punjabi

2023-02-23 0

ਅੰਮ੍ਰਿਤਸਰ ਵਿਖੇ ਚਤਰ ਸਿੰਘ ਜੀਵਨ ਸਿੰਘ ਨਾਮਕ ਪ੍ਰਿੰਟਿੰਗ ਪ੍ਰੈਸ 'ਚ ਜਿੱਥੇ ਸ਼੍ਰੀ ਗੁਟਕਾ ਸਾਹਿਬ ਤੇ ਧਾਰਮਿਕ ਪੁਸਤਕਾਂ ਛਾਪੀਆਂ ਜਾਂਦੀਆਂ ਨੇ ਉੱਥੇ ਤੰਬਾਕੂ, ਸਿਗਰਟਾਂ ਤੇ ਸ਼ਰਾਬ ਦੀਆਂ ਬੋਤਲਾਂ ਬਰਾਮਦ ਹੋਈਆਂ |
.
He used to eat tobacco and drink alcohol while sitting near Shri Gutka Sahib, raided by Sikh organizations.
.
.
.
#punjabnews #beadbi #punjab